ਪੰਜਾਬੀ ਨੌਜਵਾਨ ਊਠ ‘ਤੇ ਲੈ ਕੇ ਆਇਆ ਬਰਾਤ, ਵੇਖੋ ਕਿਵੇਂ ਬਰਾਤੀਆਂ ਨੇ ਉੱਠ ਅੱਗੇ ਪਾਇਆ ਭੰਗੜਾ

ਪੁਰਾਣੇ ਸਮਿਆਂ ਵਾਂਗ ਅੰਮ੍ਰਿਤਸਰ ਦੀ ਅਜਨਾਲਾ ਤਹਿਸੀਲ ਦੇ ਪਿੰਡ ਛੀਨਾ ਵਿਖੇ ਵਿਆਹ ਵਾਲਾ ਮੁੰਡਾ ਊਠ ‘ਤੇ ਸਵਾਰ ਹੋ ਕੇ ਪਹੁੰਚਿਆ। ਇਸ ਮੌਕੇ ਵਿਆਹ ਵਾਲੇ ਮਹਿਮਾਨਾਂ ਦਾ ਕਹਿਣਾ ਹੈ ਕਿ ਪੁਰਾਣੇ ਸਮਿਆਂ ‘ਚ ਵਿਆਹ ਵਾਲਾ ਮੁੰਡਾ ਊਠਾਂ ਅਤੇ ਹਾਥੀਆਂ ‘ਤੇ ਸਵਾਰ ਹੋ ਕੇ ਆਉਂਦਾ ਸੀ ਪਰ ਹੁਣ ਉਹ ਸਮਾਂ ਖਤਮ ਹੋ ਗਿਆ ਹੈ, ਮੁੰਡੇ ਕਾਰਾਂ ਵਿਚ ਵਿਆਹੁਣ ਜਾਂਦੇ ਹਨ। ਉਸ ਦਾ ਸੁਪਨਾ ਪੁਰਾਣੀ ਰਵਾਇਤ ਅਨੁਸਾਰ ਵਿਆਹ ਕਰਵਾਉਣਾ ਸੀ, ਇਸ ਲਈ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਉਹ ਊਠ ‘ਤੇ ਸਵਾਰ ਹੋ ਕੇ ਦੁਮਹਨੀਆ ਲੈ ਕੇ ਆਇਆ ਹੈ ਅਤੇ ਉਹ ਇਸ ਬਾਰੇ ਬਹੁਤ ਖੁਸ਼ ਹੈ।

  • First Published :

Source link